ਜਜਮਾਲਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜਜਮਾਲਾ ਵਿ—ਜੁਮਵਾਲਾ. ਕੁ ਰੋਗ ਵਾਲਾ. ਕੋੜ੍ਹੀ। ੨ ਭਾਵ—ਵਿਈ ਪਾਂਮਰ, ਜਿਸ ਦੇ ਸੰਗ ਤੋਂ ਰੋਗ ਹੋਣ ਦਾ ਡਰ ਹੈ. “ਚੁਣਿ ਵਖਿ ਕਢੇ ਜਜਮਾਲਿਆ.” (ਵਾਰ ਆਸਾ) “ਸਚੈ ਵਖਿ ਕਢੇ ਜਜਮਾਲੇ.” (ਮ: ੪ ਵਾਰ ਗਉ ੧) ੩ ਪੱਕੇ ਇਰਾਦੇ ਵਾਲਾ. ਦੇਖੋ, ਜਜਮ ੩. “ਨਿਤ ਮਾਇਆ ਨੋ ਫਿਰੈ ਜਜਮਾਲਿਆ.” (ਮ: ੪ ਵਾਰ ਗਉ ੧)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 49, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First