ਜਟਾਧਾਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜਟਾਧਾਰ ਵਿ—ਜਟਾ ਦੇ ਧਾਰਨ ਵਾਲਾ। ੨ ਸੰਗ੍ਯਾ—ਸ਼ਿਵ। ੩ ਵੈਰਾਗੀ ਸਾਧੁ। ੪ ਹੁਣ ਉਦਾਸੀ ਸੰਨ੍ਯਾਸੀ ਆਦਿ ਮਤ ਦੇ ਬਹੁਤ ਸਾਧੁ ਜਟਾ ਰਖਦੇ ਹਨ। ੫ ਵਟ (ਬੋਹੜ—ਬਰੋਟਾ) ਦਰਖ਼ਤ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 61, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First