ਜਾਲ਼ਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਾਲ਼ਾ (ਨਾਂ,ਪੁ) 1 ਮੱਕੜੀ ਆਦਿ ਜੀਵਾਂ ਦੇ ਲੁਆਬ ਨਾਲ ਤਣਿਆ ਬਰੀਕ ਜਾਲ 2 ਅੱਖ ਦੇ ਆਵਰਣ ਨੂੰ ਢੱਕ ਲੈਣ ਵਾਲੀ ਬਰੀਕ ਝਿੱਲੀ 3 ਪਾਣੀ ਦੀ ਸਤ੍ਹਾ ਤੇ ਆਈ ਕਾਈ 4 ਅਚਾਰ ਆਦਿ ਨੂੰ ਲੱਗਣ ਵਾਲੀ ਉੱਲੀ 5 ਤੂੜੀ ਦੀ ਪੰਡ ਬੰਨ੍ਹਣ ਲਈ ਬਰੀਕ ਰੱਸੀ ਨਾਲ ਵਿਰਲੇ ਖਾਨੇ ਰੱਖ ਕੇ ਉਣਿਆ ਤੰਗੜ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1884, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.