ਥਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਥਰ ਸੰਗ੍ਯਾ—੎ਥਲ. ਥਾਂ. ਥਲ । ੨ ਤਹਿ. ਪਰਤ। ੩ ਸ਼ੇਰ ਦੀ ਗੁਫਾ. ਸਿੰਘਾਂ ਦਾ ਘੁਰਾ। ੪ ਝੁੰਡ. ਗਰੋਹ. “ਜਹਾਂ ਮ੍ਰਿਗਰਾਜਨ ਕੇ ਥਰ ਧਾਈਅਤ ਹੈਂ.” (ਹੰਸਰਾਮ) ਸ਼ੇਰਾਂ ਦੇ ਝੁੰਡ ਨੱਠਦੇ ਹਨ, ਭਾਵ—ਜਿੱਥੇ ਪਹੁਂਚਣੋਂ ਅਸਮਰਥ ਹਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6339, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.