ਮਸ਼ਾਲ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮਸ਼ਾਲ (ਨਾਂ,ਇ) 1 ਲੱਕੜੀ ਦੇ ਡੰਡੇ ’ਤੇ ਤੇਲ ਆਦਿ ਨਾਲ ਭਿੱਜਾ ਕੱਪੜਾ ਲਪੇਟ ਕੇ ਬਣਾਈ ਬੱਤੀ 2 ਵੜੇਵੇਂ ਅਤੇ ਤੇਲ ਆਦਿ ਪਾ ਕੇ ਚਾਨਣ ਵਜੋਂ ਜਲਾਉਣ ਲਈ ਵਰਤੀਂਦਾ ਹੇਠ ਡੰਡਾ ਲੱਗਾ ਮਿੱਟੀ ਦਾ ਭਾਂਡਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1359, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਮਸ਼ਾਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮਸ਼ਾਲ [ਨਾਂਇ] ਡੰਡੇ ਉੱਤੇ ਤੇਲ ਵਾਲ਼ਾ ਕੱਪੜਾ ਜਾਂ ਪਿਆਲਾ ਬੰਨ੍ਹ ਕੇ ਬਣਾਈ ਲਾਟ ਵਾਲ਼ੀ ਬੱਤੀ , ਖੇਡਾਂ ਦੇ ਮਹੱਤਵਪੂਰਨ ਸਮਾਗਮ ਸਮੇਂ ਗੈਸ ਆਦਿ ਨਾਲ਼ ਬਲਦੀ ਲਾਟ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1356, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.