ਰੰਡ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਰੰਡ (ਸੰ.। ਸੰਸਕ੍ਰਿਤ ਰੰਡਾ। ਪੰਜਾਬੀ ਰੰਡ, ਰੰਡੀ। ਹਿੰਦੀ ਰਾਂਡ)* ਪਤੀ ਤੋਂ ਬਿਨਾ। ਯਥਾ-‘ਸਾਧਨ ਰੰਡ ਨਾ ਬੈਸਈ’। ਤਥਾ-‘ਰੰਡ ਬੈਠੀ ਦੂਜੇ ਭਾਇ’।

----------

* ਪੰਜਾਬੀ ਵਿਚ -ਰੰਡੀ- ਕਹਿੰਦੇ ਹਨ ਵਿਧਵਾ ਨੂੰ, ਪਰ ਹਿੰਦੀ ਵਿਚ -ਰੰਡੀ- ਕਹਿੰਦੇ ਹਨ ਵੇਸ਼ਵਾ ਨੂੰ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 13238, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.