ਸੰਦਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੰਦਾ ਵ੍ਯ—ਦਾ. ਦੀ. ਕਾ. ਕੀ. “ਬਿਰਦ ਸੁਆਮੀ ਸੰਦਾ.” (ਬਿਹਾ ਛੰਤ ਮ: ੫) “ਕਰਮਾ ਸੰਦੜਾ ਖੇਤ.” (ਮਾਝ ਬਾਰਹਮਾਹਾ) “ਮੰਦਰ ਮਿਟੀ ਸੰਦੜੇ.” (ਸੂਹੀ ਮ: ੧ ਕੁਚਜੀ) “ਕੁੰਨੈ ਹੇਠਿ ਜਲਾਈਐ ਬਾਲਣ ਸੰਦੈ ਥਾਇ.” (ਸ. ਫਰੀਦ) ੨ ਸੰ. सान्द्र —ਸਾਂਦ੍ਰ ਸ਼ਬਦ ਦੀ ਥਾਂ ਭੀ ਸੰਦੜਾ ਪਦ ਆਇਆ ਹੈ. ਸਾਂਦ੍ਰ ਦਾ ਅਰਥ ਹੈ ਕੋਮਲ, ਸੰਘਣਾ ਅਤੇ ਜੰਗਲ. “ਖਾਵਣ ਸੰਦੜੈ ਸੂਲ.” (ਵਾਰ ਗਉ ੨ ਮ: ੫) ਔਝੜ ਵਿੱਚ ਕੰਡੇ ਖਾਂਦੇ ਹਨ। ੩ ਦੇਖੋ, ਸਾਂਦ੍ਰ ਅਤੇ ਵਾਊਸੰਦੇ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13375, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੰਦਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੰਦਾ, ਪੁਲਿੰਗ : ੧. ਅਸਬਾਬ; ੨. ਸਮਿਆਨਾ, ਬੰਦੋਬਸਤ; ੩. ਆਸਰਾ, ਸਹਾਰਾ; ੪. ਧਨ ਦੌਲਤ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3792, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-12-12-05-35, ਹਵਾਲੇ/ਟਿੱਪਣੀਆਂ:

ਸੰਦਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੰਦਾ, ਅਵਯ : ੧.‘ਹੁੰਦਾ’ ਸ਼ਬਦ ਦੇ ਪਿੱਛੇ ਆਉਣ ਵਾਲਾ ਨਿਰਾਰਥਕ ਸ਼ਬਦ; ੨. ਸਬੰਧ ਵਾਚੀ ਸ਼ਬਦ, ਦਾ

–ਸੰਦੀ, ਇਸਤਰੀ ਲਿੰਗ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3792, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-12-12-05-59, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.