ਸੱਭ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੱਭ, ਵਿਸ਼ੇਸ਼ਣ : ਭਲਾਮਾਣਸ, ਸੱਜਣ, ਸ਼ਰੀਫ, ਨੇਕ, ਸੁਚੱਜਾ

–ਸੱਭਤਾ : ਇਸਤਰੀ ਲਿੰਗ : ਸਾਊਪੁਣਾ, ਸੱਜਣਤਾ, ਸੁਚੱਜਤਾ, ਤਹਿਜ਼ੀਬ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 7483, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-06-03-23-21, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.