ਹੁੱਜ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹੁੱਜ, ਇਸਤਰੀ ਲਿੰਗ : ਹੁਝ, ਸੋਟੇ ਨੂੰ ਡੁਘ ਪਰਨੇ ਦੋਹੀਂ ਹੱਥੀਂ ਵੱਖੀ ਵਿੱਚ ਮਾਰਨ ਜਾਂ ਖਭੋਣ ਦਾ ਭਾਵ ਜਾਂ ਕਿਰਿਆ (ਲਾਗੂ ਕਿਰਿਆ : ਦੇਣਾ, ਮਾਰਨਾ, ਲਾਉਣਾ)

–ਹੁੱਜਾਂ ਬੂਜੋ (ਬਾਂਦਰ) ਟੱਕਰ ਕਲੰਦਰਾਂ, ਅਖੌਤ : ਮਿਹਨਤ ਦਾ ਕਸ਼ਟ ਕੋਈ ਸਹਾਰੇ ਤੇ ਉਸ ਦਾ ਫਲ ਕੋਈ ਖਾਏ; ਖਾਣ ਪੀਣ ਨੂੰ ਬਾਂਦਰੀ ਤੇ ਟੰਬੇ ਖਾਣ ਨੂੰ ਰਿੱਛ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1812, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-11-11-54-28, ਹਵਾਲੇ/ਟਿੱਪਣੀਆਂ:

ਹੁੱਜ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹੁੱਜ, (ਲਹਿੰਦੀ) / ਇਸਤਰੀ ਲਿੰਗ : ਯਕੀਨ, ਇਤਬਾਰ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1812, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-11-11-54-46, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.