20 - ਕੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋ Microsoft Word ਵਿਚਲੇ ਅੰਗਰੇਜ਼ੀ ਭਾਸ਼ਾ ਦੇ Spell Check and Grammer Check ਵਾਂਗ ਪੰਜਾਬੀ ਭਾਸ਼ਾ ਵਿੱਚ ਵੀ ਕੋਈ ਕੰਮ ਹੋਇਆ ਹੈ ਜਾਂ ਕੀਤਾ ਜਾ ਰਿਹਾ ਹੈ? ਕੁਲਦੀਪ ਸਿੰਘ ਢੀਡਸਾ, ਫ਼ਰਿਮਾਂਟ, ਕੈਲੇਫ਼ੋਰਨੀਆ, ਯੂ.ਐਸ. ਏ.
ਸਵਾਲ ਕਰਤਾ: Kuldeep Singh Dhindsa, ਮਿਤੀ: 2014-03-14