ਪੰਜਾਬੀਪੀਡੀਆ ਵੈਬਸਾਈਟ ‘ਤੇ ਹੁਣ ਤੱਕ ਪਾਈ ਸਮੱਗਰੀ ਪੰਜਾਬੀ ਯੂਨੀਵਰਸਿਟੀ ਦੀਆਂ ਪ੍ਰਕਾਸ਼ਨਾਵਾਂ ਹਨ ਜੋ ਲੇਖਕਾਂ ਦੁਆਰਾ ਰਚਿਤ ਜਾਂ ਸੰਪਾਦਤ ਰਚਨਾਵਾਂ ਹਨ। ਜਿਨ੍ਹਾਂ ਦੀ ਸਮੱਗਰੀ ਲਈ ਪੀਡੀਆ ਸੈਂਟਰ ਜ਼ਿੰਮੇਵਾਰ ਨਾ ਹੋ ਕੇ ਲੇਖਕ ਖੁਦ ਜ਼ਿੰਮੇਵਾਰ ਹੈ।
    ਸ਼ਬਦਾਂ ਤੇ ਵਾਕਾਂ ਦਾ ਰੂਪ ਉਹੀ ਰੱਖਿਆ ਗਿਆ ਹੈ ਜੋ ਲੇਖਕਾਂ ਦੀਆਂ ਰਚਨਾਵਾਂ ਦਾ ਹੈ। ਕਿਸੇ ਵੀ ਤਰ੍ਹਾਂ ਦੀ ਸ਼ਬਦਾਵਲੀ ਜਾਂ ਭਾਸ਼ਾਈ ਤਬਦੀਲੀ ਪੰਜਾਬੀਪੀਡੀਆ ਦੇ ਅੰਤਰਗਤ ਨਹੀਂ ਕੀਤੀ ਗਈ।
    ਇਸ ਵੈਬਸਾਈਟ ਰਾਹੀਂ ਕਾਪੀ ਕਰਨ ਦੀ ਸੁਵਿਧਾ ਨਹੀਂ ਦਿੱਤੀ ਗਈ।
    ਪਹਿਲਾਂ ਪੜ੍ਹੇ ਇੰਦਰਾਜ਼ਾਂ ਨੂੰ ਦੁਬਾਰਾ ਪੜ੍ਹਨ ਲਈ ਲੋਗ-ਆਨ ਕਰਕੇ ਆਪਣੇ ਖਾਤੇ ਵਿਚ ਸਾਂਭਿਆ ਜਾ ਸਕਦਾ ਹੈ। ਦੁਬਾਰਾ ਲਾਗ ਆਨ ਕਰਨ ‘ਤੇ ਉਹ ਇੰਦਰਾਜ਼ ਤੁਹਾਡੇ ਖਾਤੇ ਵਿਚ ਮੌਜੂਦ ਮਿਲਣਗੇ।
    ਵਰਤੋਂਕਾਰਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਵਰਤੋਂਕਾਰ ਦੁਆਰਾ ਸੁਝਾਅ ਭੇਜਣ ਦੀ ਸੁਵਿਧਾ ਰੱਖੀ ਗਈ ਹੈ।
    ਵਰਤੋਂਕਾਰਾਂ ਦੀ ਸੁਵਿਧਾ ਲਈ ਇਸ ਵਿਚ ਫੋਨੈਟਿਕ, ਰਮਿੰਗਟਨ ਅਤੇ ਇੰਨਸਕਰਿਪਟ ਕੀ-ਬੋਰਡ ਦੀ ਸਹੂਲਤ ਦਿੱਤੀ ਗਈ ਹੈ। ਆਪਣੀ ਸੌਖ ਲਈ ਵਰਤੋਂਕਾਰ ਇਨ੍ਹਾਂ ਵਿਚੋਂ ਕਿਸੇ ਦੀ ਵੀ ਵਰਤੋਂ ਕਰ ਸਕਦਾ ਹੈ।
    ਹੁਣ ਤੱਕ ਇਸ ਵਿਚਲੇ ਡਾਟੇ ਨੂੰ ਪੜ੍ਹਨ ਦੀ ਸੁਵਿਧਾ ਕੇਵਲ ਪੰਜਾਬੀ ਭਾਸ਼ਾ ਵਿਚ ਹੀ ਉਪਲਬਧ ਹੈ।
    ਵਰਤੋਂਕਾਰ ਇਸ ਵਿਚ ਸਿੱਧੇ ਰੂਪ ਵਿਚ ਸਮੱਗਰੀ ਨਹੀਂ ਪਾ ਸਕਦਾ। ਪੀਡੀਆ ਸੈਂਟਰ ਨੂੰ ਸਮੱਗਰੀ ਭੇਜੀ ਜਾ ਸਕਦੀ ਹੈ ਜਿਸਦਾ ਮਿਆਰੀ ਰੂਪ ਵਾਚਣ ਤੋਂ ਬਾਅਦ ਹੀ ਸਮੱਗਰੀ ਨੂੰ ਪੰਜਾਬੀਪੀਡੀਆਂ ਵਿਚ ਥਾਂ ਦਿੱਤੀ ਜਾਵੇਗੀ।
    ਇਸ ਵਿਚਲੇ ਡਾਟੇ ਨਾਲ ਕਿਸੇ ਵੀ ਤਰ੍ਹਾਂ ਦੀ ਛੇੜ-ਛਾੜ ਕਰਨ ਵਾਲੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।