Ask question

Send Qusetion
15 - mainu apni id te sariyan books show nahi ho rahiyan.
ਸਵਾਲ ਕਰਤਾ: VIRPAL SINGH, ਮਿਤੀ: 2014-03-05

Send Ans
14 - ਪੰਜਾਬੀ ਪੀਡੀਆ ਵਿਚ ਅਜੇ ਹੋਰ ਆਗੂਆਂ ਜਿਵੇਂ ਕਿ ਪੰਜਾਬ ਦੇ ਸਿਆਸੀ ਸਮਾਜਿਕ ਲੀਡਰ, ਅਕਾਦਮਿਕ ਸ਼ਖਸ਼ੀਅਤਾਂ, ਲੇਖਕ, ਕਵੀ, ਪੱਤਰਕਾਰ ਹੋਰ ਬਹੁਤ ਸਾਰੇ ਇਥੋਂ ਤੱਕ ਡਾਂ ਜਸਪਾਲ ਸਿੰਘ ਦਾ ਵੀ ਬਾਇਓ ਡਾਟਾ ਮੌਜੂਦ ਨਹੀਂ ਹੈ ਇਹ ਲੋਕ ਆਪ ਹੀ ਪਬਲਿਸ਼ ਕਰਨਗੇ ਜਾਂ ਫਿਰ ਤੁਸੀਂ ਵੀ ਡਿਉਟੀ ਲਾਕੇ ਇਸ ਨੁੰ ਪੂਰਾ ਕਰਾਓ ਜੀ ਤਾਂ ਕਿ ਇਸ ਦਾ ਖਾਸ ਮਹੱਤਵ ਬਣ ਸਕੇ। ਵਲੋਂ ਗੁਰਨਾਾਮ ਸਿੰਘ ਅਕੀਦਾ [email protected]
ਸਵਾਲ ਕਰਤਾ: Gunam Aqida, ਮਿਤੀ: 2014-03-01

Send Ans
13 - ਮੀਡੀਆ ਵਿਚ ਨਸ਼ਰ ਹੋਈ ਜਾਣਕਾਰੀ ਅਨੁਸਾਰ ਪੰਜਾਬੀਪੀਡੀਆ ਵਿੱਕੀਪੀਡੀਆ ਦੀ ਤਰਜ਼ ਉੱਤੇ ਤਿਆਰ ਕਰਵਾਇਆ ਗਿਆ ਹੈ। ਵਿੱਕੀਪੀਡੀਆ ਇਕ ਪਾਠਕਾਂ ਦੀ ਭਰਵੀਂ ਸ਼ਮੂਲੀਅਤ ਵਾਲਾ ਮੰਚ ਹੈ ਜਿਸ ਵਿਚ ਕੋਈ ਵੀ ਪਾਠਕ ਨਵੇਂ ਵਿਸ਼ੇ/ਲੇਖ/ਇੰਦਰਾਜ਼ ਆਦਿ ਦਰਜ਼ ਕਰ ਸਕਦਾ ਹੈ, ਅਤੇ ਪਹਿਲਾਂ ਤੋਂ ਦਿੱਤੀ ਜਾਣਕਾਰੀ ਨੂੰ ਸੰਪਾਦਤ/ਵਧਾ-ਘਟਾ ਸਕਦਾ ਹੈ ਜਾਂ ਉਸ ਵਿਚ ਪੁਖਤਾ ਹਵਾਲੇ ਜੋੜ ਸਕਦਾ ਹੈ। ਕੀ ਪੰਜਾਬੀਪੀਡੀਆ ਵਿਚ ਵੀ ਇਹ ਸਹੂਲਤ ਹੈ? ਜਾਂ ਭਵਿੱਖ ਵਿਚ ਅਜਿਹਾ ਹੋਣ ਦੇ ਅਸਾਰ ਹਨ?
ਸਵਾਲ ਕਰਤਾ: Sikh Siyasat, ਮਿਤੀ: 2014-02-28

Send Ans
12 - Shri maan ji kirpa krke gurbani de arthaa de naal gurbani vi likhti roop vich ankit krn di kirpalta kro.....tusi bahut vdhiya upprala kita e guru mahraaj ji chardi klla krn....Dhanwaad sahit...satveer singh
ਸਵਾਲ ਕਰਤਾ: satveer, ਮਿਤੀ: 2014-02-28

Send Ans
    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.