Ask question

Send Qusetion
7 - ਕੀ ਯੂਨੀਕੋਡ ਤੋਂ ਇਲਾਵਾ ਵੈਬ 'ਤੇ ਚਲਣ ਵਾਲਾ ਹੋਰ ਵੀ ਕੋਈ ਫੌਂਟ ਉਪਲਬਧ ਹੈ Mnadeep Singh Randhawa vpo Dhardeo(Asr) 9815756417
ਸਵਾਲ ਕਰਤਾ: mandeep, ਮਿਤੀ: 2014-02-27

Send Ans
6 - ਮੈਂ ਚਹੁੰਦਾ ਹਾਂ ਕਿ ਮਨਰੇਗਾ ਸਕੀਮ,ਪੰਚਾਇਤੀ ਐਕਟ,ਗ੍ਰਾਮ ਸਭਾ ਦੇ ਬਾਰੇ ਆਪਣੀ ਮਾਤ ਭਾਸ਼ਾ ਪੰਜਾਬੀ ਵਿੱਚ ਵਿਸਥਾਰ ਪੂਰਵਕ ਜਾਣਕਾਰੀ ਆਪ ਜੀ ਨੂੰ ਇਸ ਮਾਧਿਅਮ ਰਾਹੀ ਮੁਹੱਈਆ ਕਰਵਾਉਣੀ ਚਾਹੀਦੀ ਹੈ ਤਾਂ ਜੋ ਲੋਕ ਵਧੇਰੇ ਜਾਗਰੂਕ ਹੋ ਸਕਣ ਧੰਨਵਾਦ ਸਹਿਤ ਮਨਦੀਪ ਸਿੰਘ ਧਰਦਿਉ Mandeep singh Randhawa vpo Dhardeo dist Amritsar
ਸਵਾਲ ਕਰਤਾ: mandeep, ਮਿਤੀ: 2014-02-27

Send Ans
4 - mera website da bussinus hai menu ik punjabi di website aayi c jadho mai bnayi system te taa sahi chal rhi c par kujh lok keh rhe ne k uss te ohna nu dabbe najar aa rhe ne fer mai v ik window xp te chalaya taa dabbe hi najar aa rhe c ik windows xp punjabi nu support nhi kardi hai?
ਸਵਾਲ ਕਰਤਾ: Manjit Singh, ਮਿਤੀ: 2013-09-21

Send Ans
    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.