ਉਰੇ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਉਰੇ [ਕਿਵਿ] ਇੱਥੇ, ਇੱਧਰ, ਇਸ ਪਾਸੇ, (ਮੇਰੇ) ਨੇੜੇ ਜਾਂ ਕਰੀਬ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1102, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਉਰੇ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਉਰੇ. ਕ੍ਰਿ. ਵਿ—ਉਰਲੇ ਪਾਸੇ. ਇਸ ਓਰ। ੨ ਭਾਵ, ਇਸ ਲੋਕ ਵਿੱਚ। ੩ ਪਰੇ. ਅਗਲੀ ਤਰਫ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1084, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-07-18, ਹਵਾਲੇ/ਟਿੱਪਣੀਆਂ: no
ਉਰੇ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਉਰੇ, ਕਿਰਿਆ ਵਿਸ਼ੇਸ਼ਣ : ਏਧਰ, ਇਸ ਪਾਸੇ, ਨੇੜੇ, ਏਥੇ
–ਉਰੇਡ, ਉਰੇਡਾ, ਕਿਰਿਆ ਵਿਸ਼ੇਸ਼ਣ : ਬਹੁਤ ਉਰੇ ਜਾਂ ਨੇੜੇ
–ਉਰੇ ਪਰੇ, ਕਿਰਿਆ ਵਿਸ਼ੇਸ਼ਣ : ਇਧਰ ਉਧਰ (ਧ), ਏਧਰ ਓਧਰ
–ਉਰੇ ਪਰੇ ਹੋ ਜਾਣਾ, ਮੁਹਾਵਰਾ : ਲਾਂਭੇ ਹੋ ਜਾਣਾ, ਲੁਕ ਜਾਣਾ, ਖਿਸਕ ਜਾਣਾ, ਗੁਆਚ ਜਾਣਾ, ਥਾਉਂ ਕੁਥਾਂ ਚਲੇ ਜਾਣਾ
–ਉਰੇਰਲਾ, ਵਿਸ਼ੇਸ਼ਣ : ਉਰੇ ਵਾਲਾ
–ਉਰੇਰੇ, ਕਿਰਿਆ ਵਿਸ਼ੇਸ਼ਣ : ਕੁਝ ਹੋਰ ਉਰੇ
–ਉਰੇੜਲਾ, ਵਿਸ਼ੇਸ਼ਣ : ਉਰੇ ਵਾਲਾ, ਨੇੜੇ ਵਾਲਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 568, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-09-28-03-00-39, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First