ਅਜਾਇਬ ਸਿੰਘ ਸਰੋਤ : 
    
      ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
      
           
     
      
      
      
        ਅਜਾਇਬ ਸਿੰਘ. ਦੇਖੋ, ਉਦਯ ਸਿੰਘ  ੨.
    
      
      
      
         ਲੇਖਕ : ਭਾਈ ਕਾਨ੍ਹ ਸਿੰਘ ਨਾਭਾ, 
        ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1736, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no
      
      
   
   
      ਅਜਾਇਬ ਸਿੰਘ ਸਰੋਤ : 
    
      ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        
	ਅਜਾਇਬ ਸਿੰਘ  (ਅ.ਚ.1705) : ਗੁਰੂ ਤੇਗ ਬਹਾਦਰ  ਜੀ ਅਤੇ  ਗੁਰੂ ਗੋਬਿੰਦ ਸਿੰਘ  ਜੀ ਦੇ ਸਮੇਂ  ਦੇ ਰਾਜਪੂਤ ਸਿੱਖ , ਭਾਈ  ਮਨੀ  ਰਾਮ, ਦਾ ਪੁੱਤਰ  ਚਮਕੌਰ ਦੇ ਸ਼ਹੀਦਾਂ ਵਿਚੋਂ ਇਕ ਸੀ।  ਮਨੀ ਰਾਮ ਨੇ ਅਨੰਦਪੁਰ  ਸਾਹਿਬ ਵਿਖੇ ਅਜਾਇਬ ਸਿੰਘ ਸਣੇ  ਗੁਰੂ  ਗੋਬਿੰਦ ਸਿੰਘ ਜੀ ਨੂੰ ਆਪਣੇ ਪੰਜ  ਪੁੱਤਰ ਭੇਟਾ  ਕੀਤੇ ਸਨ  ਜਿਥੇ ਉਹਨਾਂ ਖ਼ਾਲਸਾ  ਸਾਜਨਾ ਦੇ ਇਤਿਹਾਸਿਕ ਸਮੇਂ 30 ਮਾਰਚ 1699 ਨੂੰ, ਖੰਡੇ  ਦਾ ਅੰਮ੍ਰਿਤਪਾਨ ਕੀਤਾ ਸੀ। ਇਸ ਪਿੱਛੋਂ  ਅਜਾਇਬ ਸਿੰਘ ਗੁਰੂ ਜੀ ਦਾ ਚੋਬਦਾਰ ਰਿਹਾ ਅਤੇ 7 ਦਸੰਬਰ 1705 ਨੂੰ ਚਮਕੌਰ ਵਿਖੇ ਲੜਦਾ ਹੋਇਆ ਸ਼ਹੀਦ  ਹੋਇਆ।
	
    
      
      
      
         ਲੇਖਕ : ਮ.ਗ.ਸ. ਅਤੇ ਅਨੁ: ਗ.ਨ.ਸ., 
        ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1690, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First