ਅਨੁਪਾਤ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Ratio (ਰੇਇਸ਼ਿਅਉ) ਅਨੁਪਾਤ: ਇਕੋ ਕਿਸਮ ਦੀਆਂ ਦੋ ਮਾਤਰਾਵਾਂ ਵਿਚਕਾਰ ਸੰਬੰਧ, ਮਿਸਾਲ ਵਜੋਂ, 3:2=3/2=1.5 ਇਹ ਦਰਸਾਉਂਦਾ ਹੈ ਕਿ ਹਰ (denominator) ਵਿੱਚ ਹਰ ਇਕ ਇਕਾਈ ਲਈ ਅੰਸ਼ (numerator) ਵਿੱਚ 1.5 ਇਕਾਈ ਹੈ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3337, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਅਨੁਪਾਤ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਨੁਪਾਤ [ਨਾਂਪੁ] (ਗਣਿ) ਇਕੋ ਪ੍ਰਕਾਰ ਦੀਆਂ ਦੋ ਰਾਸ਼ੀਆਂ ਦੀ ਸੰਖਿਆਤਮਕ ਤੁਲਨਾ ਜਿਵੇਂ 2 : 3 ਜੋ 2/3 ਵਾਂਗ ਵੀ ਲਿਖੀ ਜਾ ਸਕਦੀ ਹੈ, ਤੁਲਨਾ, ਨਿਸਬਤ, ਪਰਸਪਰ ਸੰਬੰਧ; ਹਿੱਸਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3329, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First