ਅਮੀਰੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਮੀਰੀ (ਨਾਂ,ਇ,ਵਿ) ਪ੍ਰਭੁਤਾ, ਦੌਲਤਮੰਦੀ, ਆਨ-ਸ਼ਾਨ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4064, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਅਮੀਰੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਮੀਰੀ [ਨਾਂਇ] ਅਮੀਰ ਜਾਂ ਧਨਵਾਨ ਹੋਣ ਦਾ ਭਾਵ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4052, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅਮੀਰੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਮੀਰੀ. ਫ਼ਾ ਸੰਗ੍ਯਾ—ਪ੍ਰਭੁਤਾ. ਸਰਦਾਰੀ. ਦੌਲਤਮੰਦੀ. ਉਦਾਰਤਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3990, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no

ਅਮੀਰੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਅਮੀਰੀ, ਇਸਤਰੀ ਲਿੰਗ : ਅਮੀਰ ਹੋਣ ਦਾ ਭਾਵ, ਅਮੀਰੀ ਤਰਜ, ਰਾਜ ਪਰਤਾਪ, ਸਰਦਾਰੀ, ਪ੍ਰਭਤਾ, ਦੌਲਤਮੰਦੀ, ਉਦਾਰਤਾ, ਸ਼ਾਨ, ਠਾਠ, ਆਨ ਸ਼ਾਨ

–ਅਮੀਰੀ ਤੇ ਫ਼ਕੀਰੀ ਦੀ ਬੋ ਚਾਲੀ ਵਰ੍ਹੇ ਨਹੀਂ ਜਾਂਦੀ, ਅਖੌਤ : ਧਨਾਢਪੁਣੇ ਅਤੇ ਫੱਕਰਪੁਣੇ ਦਾ ਅਸਰ ਬਹੁਤ ਦੇਰ ਤੀਕਰ ਰਹਿੰਦਾ ਹੈ

–ਅਮੀਰੀਆ, ਪੁਲਿੰਗ : ਇਕ ਕਿਸਮ ਦਾ ਕਬੂਤਰ

–ਅਮੀਰੀ ਕਾਰਖ਼ਾਨਾ, ਪੁਲਿੰਗ : ਅਮੀਰਾਂ ਜੇਹਾ ਸਾਜ ਸਮਾਨ

–ਅਮੀਰੀ ਚੋਚਲਾ, ਪੁਲਿੰਗ : ਅਮੀਰਾਂ ਦੀ ਤਰਜ ਦਾ ਕੋਈ ਉਚੇਚ ਢੰਗ ਜਾਂ ਵਤੀਰਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1913, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-07-04-38-59, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.