ਅਮੂਰਤ ਸੰਪਤੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Incorporeal property _ ਅਮੂਰਤ ਸੰਪਤੀ : ਅਜਿਹੀ ਸੰਪਤੀ ਜੋ ਸਰੀਰਕ ਇੰਦਰਿਆਂ ਦੁਆਰਾ ਮਹਿਸੂਸ ਜਾਂ ਵੇਖੀ ਨ ਜਾ ਸਕਦੀ ਹੋਵੇ । ਸਾਖ , ਵਪਾਰ-ਨਾਂ , ਵਪਾਰ-ਚਿੰਨ੍ਹ , ਪੇਟੈਂਟ ਅਤੇ ਕਾਪੀ ਰਾਈਟ ਇਸ ਤਰ੍ਹਾਂ ਦੀ ਸੰਪਤੀ ਦੇ ਅਹਿਮ ਰੂਪ ਹਨ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 745, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.