ਅਮੋਲੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਮੋਲੀ ਦੇਖੋ, ਅਮੁਲ. “ਅਗਮ ਅਮੋਲਾ ਅਪਰ ਅਪਾਰ.” (ਭੈਰ ਮ: ੫) ੨ ਦਾਮ ਤੋਂ ਬਿਨਾ. ਬਿਨਾ ਮੁੱਲ. “ਕਰਿ ਦੀਨੋ ਜਗਤ ਸਭ ਗੋਲ ਅਮੋਲੀ.” (ਗਉ ਪੂਰਬੀ ਮ: ੪) ਬਿਨਾ ਮੁੱਲ ਗੁਲਾਮ ਕਰ ਦਿੱਤਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5267, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.