ਅਵੰਤਿਕਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਵੰਤਿਕਾ ਸੰ. अवन्तिका. ਮੱਧ ਭਾਰਤ ( ਸੇਂਟ੍ਰਲ ਇੰਡੀਆ ) ਵਿੱਚ ਅਵੰਤੀ ( ਸ਼ਿਪ੍ਰਾ ) ਨਦੀ ਦੇ ਕਿਨਾਰੇ ਗਵਾਲੀਅਰ ਦੇ ਰਾਜ ਵਿੱਚ ਇੱਕ ਨਗਰੀ ਹੈ , ਜਿਸ ਦਾ ਨਾਉਂ ਵਿਸ਼ਾਲਾ ਅਤੇ ਉੱਜੈਨ ਹੈ , ਇਸ ਦੀ ਗਿਣਤੀ ਹਿੰਦੂਆਂ ਦੀ ਸੱਤ ਪੁਰੀਆਂ ਵਿੱਚ ਹੈ. “ ਅਜੁਧ੍ਯਾ ਗੋਮਤੀ ਅਵੰਤਿਕਾ ਕਿਦਾਰ ਹਿਮਧਰ ਹੈ.” ( ਭਾਗੁ ਕ ) ੨ ਅਵੰਤੀ ( ਸ਼ਿਪ੍ਰਾ ) ਨਦੀ ਵਹਿੰਦੀ ਹੈ ਜਿਸ ਦੇਸ਼ ਵਿੱਚ , ਮਾਲਵਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 253, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.