ਅਸ਼ਟਾਂਗ ਪ੍ਰਣਾਮ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਅਸ਼ਟਾਂਗ ਪ੍ਰਣਾਮ: ਜਿਸ ਪ੍ਰਣਾਮ ਦਾ ਅੱਠਾਂ ਅੰਗਾਂ ਨਾਲ ਸੰਬੰਧ ਹੁੰਦਾ ਹੈ, ਜਿਵੇਂ—ਹੱਥ, ਗੋਡੇ , ਪੈਰ , ਛਾਤੀ , ਸਿਰ , ਬਾਣੀ , ਅੰਤਹਕਰਣ ਅਤੇ ਦ੍ਰਿਸ਼ਟੀ। ਇਸ ਨੂੰ ਡੰਡੋਤ ਪ੍ਰਣਾਮ (ਦੰਡਵਤ ਪ੍ਰਣਾਮ) ਵੀ ਕਿਹਾ ਜਾਂਦਾ ਹੈ। ਵੇਖੋ ‘ਡੰਡੋਤ ਬੰਦਨਾ ’।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 985, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First