ਅੜੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅੜੀ (ਨਾਂ,ਇ) ਕਿਸੇ ਗੱਲ ਤੇ ਅੜ ਜਾਣ ਵਾਲੀ ਜ਼ਿੱਦ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9108, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਅੜੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅੜੀ [ਨਾਂਇ] ਅੜ ਜਾਣ ਦਾ ਭਾਵ, ਜ਼ਿੱਦ, ਹਠ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9070, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਅੜੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅੜੀ. ਸੰਗ੍ਯਾ—ਹਠ. ਦ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9041, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no
ਅੜੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਅੜੀ, ਇਸਤਰੀ ਲਿੰਗ : ਜਿੱਦ, ਹੱਠ, ਸ਼ਰਾਰਤ
–ਅੜੀਅਲ, ਵਿਸ਼ੇਸ਼ਣ : ਅੜੀ ਕਰਨਾ ਵਾਲਾ; ਹਠੀ, ਜਿੱਦੀ, ਨਾ ਤੁਰਨ ਵਾਲਾ (ਪਸ਼ੂ)
–ਅੜੀਖੋਰ, ਵਿਸ਼ੇਸ਼ਣ : ਜਿੱਦੀ, ਜਿੱਦਲ
–ਅੜੀਂਗੜੀ, ਇਸਤਰੀ ਲਿੰਗ : ਅੜੇਂਗੜੀ
–ਅੜੀਂਗੜੀ ਪੜੀਂਗੜੀ, ਇਸਤਰੀ ਲਿੰਗ : ਸਾਕ ਪੜਸਾਕ, ਇਕ ਸਬੰਧ ਤੋਂ ਪਰੇ ਹੋਰ ਸਬੰਧ
–ਅੜੀ ਬੰਨ੍ਹਣਾ, ਮੁਹਾਵਰਾ : ਬਹੁਤ ਹੱਠ ਕਰਨਾ, ਜਿੱਦ ਕਰਨਾ, ਕੰਮ ਤੁਰਨ ਨਾ ਦੇਣਾ, ਗੱਲ ਨਾ ਮੁੱਕਣ ਦੇਣਾ
–ਅੜੀ ਭੰਨਣਾ, ਮੁਹਾਵਰਾ : ਹੱਠ ਤੋੜਨਾ, ਆਪਣੀ ਮਨਾਉਣਾ, ਆਪਣੀ ਕਰਾ ਲੈਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3798, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-08-04-25-57, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First