ਅੱਗੋਂ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅੱਗੋਂ [ਕਿਵਿ] ਅੱਗੇ ਤੋਂ, ਅਗਲੇ ਸਮੇਂ ਤੋਂ, ਅਗਲੀ ਪੀੜ੍ਹੀ ਤੋਂ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 30534, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਅੱਗੋਂ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਅੱਗੋਂ, ਕਿਰਿਆ ਵਿਸ਼ੇਸ਼ਣ : ੧. ਅੱਗੇ ਤੋਂ, ਮੂਹਰਲੇ ਪਾਸਿਉਂ, ਸਾਹਮਣਿਉਂ, ੨. ਪਹਿਲਾਂ ਪਹਿਲਾਂ ਹੀ, ਅੱਗੇ ਹੀ, ਸਮੇਂ ਤੋਂ ਪਹਿਲਾਂ
–ਅੱਗੋਂ ਪਿੱਛੋਂ, ਕਿਰਿਆ ਵਿਸ਼ੇਸ਼ਣ : ਪਹਿਲੇ ਅਤੇ ਪਿੱਛੇ, ਠੀਕ ਸਮੇ ਤੋਂ ਪਹਿਲਾਂ ਜਾਂ ਪਿੱਛੋਂ, ਕਦੇ ਨਾ ਕਦੇ, ਵੇਲੇ ਕੁਵੇਲੇ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 12544, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-04-10-39-39, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First