ਆਮ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਆਮ [ਵਿਸ਼ੇ] ਸਧਾਰਨ , ਮਾਮੂਲੀ; ਹਰ ਥਾਂ ਮਿਲ਼ਨ ਵਾਲ਼ਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2996, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਆਮ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਆਮ. ਸੰ. ਵਿ—ਕੱਚਾ. ਅਪਕ੍ਤ। ੨ ਸੰਗ੍ਯਾ—ਆਉਂ. ਅਨਪਚ ਅੰਨ ਦਾ ਰਸ , ਜੋ ਅੰਤੜੀ ਤੋਂ ਗੁਦਾ ਰਸਤੇ ਡਿਗਦਾ ਹੈ. ਦੇਖੋ, ਆਮਪਾਤ ੨। ੩ ਸੰ. ਆਮ੍ਰ. ਅੰਬ ਦੇਖੋ, ਅੰਬ ੨। ੪ ਸੰ. ਆਮਯ. ਰੋਗ. “ਸੁਨ ਲਹਿਣਾ ਹਰਖ੍ਯੋ ਰਿਦੇ ਜ੍ਯੋਂ ਆਮੀ ਖ੍ਵੈ ਆਮ.” (ਨਾਪ੍ਰ) ਜਿਵੇਂ ਰੋਗੀ ਰੋਗ ਨੂੰ ਖੋਕੇ ਪ੍ਰਸੰਨ ਹੁੰਦਾ ਹੈ। ੫ ਅ਼
ਅ਼ਮ. ਵਿ—ਸਾਮਾਨ੍ਯ. ਮਾਮੂਲੀ. ਸਾਧਾਰਣ. ਜੋ ਖ਼ਾਸ ਨਹੀਂ। ੬ ਪ੍ਰਸਿੱਧ। ੭ ਸੰਗ੍ਯਾ—ਸਾਲ. ਵਰ੍ਹਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2846, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First