ਇਕਾਈ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Unit (ਯੂਨਿੱਟ) ਇਕਾਈ: ਕੋਈ ਸਪਸ਼ਟ ਮਾਤਰਾ ਜਾਂ ਲੰਬਾਈ-ਚੌੜਾਈ (dimension), ਜਿਸ ਨੂੰ ਬਤੌਰ ਮਿਆਰੀ ਪੈਮਾਇਸ਼ ਲਈ ਅਪਣਾਇਆ ਜਾ ਸਕੇ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5905, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਇਕਾਈ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਇਕਾਈ [ਨਾਂਇ] ਮਾਪ-ਤੋਲ ਆਦਿ ਦਾ ਬੁਨਿਆਦੀ ਮਾਨ, ਯੂਨਿਟ, ਇੱਕ ਮਾਤ੍ਰਿਕ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5890, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਇਕਾਈ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਇਕਾਈ, ਇਸਤਰੀ ਲਿੰਗ : ੧. (ਗਣਿਤ) ਇਕ ਤੋਂ ਨੌਂ ਤੱਕ ਦਾ ਦਰਜਾ; ੨. ਹਿਸਾਬ ਦਾ ਇਕ ਕਾਇਦਾ; ੩. ਯੂਨਿਟ, ਮਾਪ ਦਾ ਬੁਨਿਆਦੀ ਮਾਨ ਜਿਵੇਂ ਧਨ ਦੌਲਤ ਦਾ ਰੁਪਿਆ, ਤੋਲ ਦਾ ਸੇਰ, ਲੰਬਾਈ ਦਾ ਗਜ਼
–ਇਕਾਈ ਦਾ ਕਾਇਦਾ, ਪੁਲਿੰਗ : ਹਿਸਾਬ ਦਾ ਇਕ ਕਾਇਦਾ
–ਇਕਾਈ ਪਰਤੀ, ਵਿਸ਼ੇਸ਼ਣ : ਇਕ ਮਗਰ, ਇਕ ਨੂੰ ਜਿਤਨਾ ਆਉਂਦਾ ਹੋਵੇ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2212, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-19-03-48-35, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First