ਇਕੱਲਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਇਕੱਲਾ (ਵਿ,ਪੁ) ਕਿਸੇ ਦੂਜੇ ਤੋਂ ਬਿਨਾਂ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5815, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਇਕੱਲਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਇਕੱਲਾ [ਵਿਸ਼ੇ] ਵੱਖਰਾ , ਜੁਦਾ, ਅਲੱਗ, ਤਨਹਾ; ਅਦੁੱਤੀ, ਲਾਸਾਨੀ , ਬੇਮਿਸਾਲ; ਛੜਾ; ਅਣਵਿਆਹਿਆ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5806, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਇਕੱਲਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਇਕੱਲਾ, ਵਿਸ਼ੇਸ਼ਣ : ਇੱਕ, ਇਕੋ ਇਕ, ਅਲਹਿਦਾ, ਵੱਖਰਾ, ਜੁਦਾ, ਸਾਥੀ ਬਾਝੋਂ
–ਇਕੱਲਾ, ਇਕੱਲਾ, ਕਿਰਿਆ ਵਿਸ਼ੇਸ਼ਣ : ਇਕ ਇਕ ਕਰਕੇ, ਵੱਖਰਾ ਵੱਖਰਾ, ਅਲੱਗ ਅਲੱਗ, ਜੁਦਾ ਜੁਦਾ
–ਇਕੱਲਾ ਦੁਕੱਲਾ, ਇਕੱਲਾ ਜਾਂ ਦੋ ਇੱਕੜ ਦੁੱਕੜ, ਇਕੱਲਾ ਕਾਰਾ, ਇਕ ਦੋ, ਟਾਵਾਂ ਟਾਵਾਂ, ਕਿਰਿਆ ਵਿਸ਼ੇਸ਼ਣ : ਇਕ ਇਕ ਦੋ ਦੋ ਕਰਕੇ
–ਇਕੱਲੇ ਦੁਕੱਲੇ ਦਾ ਅੱਲਾ ਬੇਲੀ, ਅਖੌਤ : ਇਕੱਲੇ ਆਦਮੀ ਦੀ ਕੋਈ ਪਾਇਆ ਨਹੀਂ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2213, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-19-03-39-06, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First