ਇਕ ਨਦੀ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Ephemeral stream (ਇਫੈਮਅਰਅਲ ਸਟਰੀਮ) ਇਕ ਨਦੀ: ਜੋ ਖ਼ੁਸ਼ਕ ਜਾਂ ਅਰਧ-ਖ਼ੁਸ਼ਕ ਵਾਤਾਵਰਨਿਕ ਖੇਤਰ ਵਿੱਚ ਹੈ। ਇਹ ਨਿਰਭਰ ਕਰਦਾ ਹੈ, ਵਰਖਾ ਦੇ ਹੋਣ ਜਾਂ ਨਾ ਹੋਣ ਤੇ, ਅਤੇ ਇਸ ਦੇ ਪਾਣੀ ਦਾ ਕੋਈ ਹੋਰ ਸਰੋਤ ਨਹੀਂ ਹੁੰਦਾ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1383, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First