ਇਖ਼ਤਿਆਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਇਖ਼ਤਿਆਰ [ ਨਾਂਪੁ ] ਅਧਿਕਾਰ , ਹੱਕ , ਵੱਸ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2768, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਇਖ਼ਤਿਆਰ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Ikhtiar _ ਇਖ਼ਤਿਆਰ : ਅੰਗਰੇਜ਼ੀ ਦੇ ਪਾਵਰ ਸ਼ਬਦ ਲਈ ਸ਼ਕਤੀ ਅਤੇ ਚੋਣ ਸ਼ਬਦਾਂ ਦਾ ਉਰਦੂ ਫ਼ਾਰਸੀ ਸਮਾਨਾਰਥਕ ਹੈ । ਪੰਜਾਬੀ ਵਿਚ ਇਖ਼ਤਿਆਰ ਅਤੇ ਅਖ਼ਤਿਆਰ ਦੋਵੇਂ ਰੂਪ ਪ੍ਰਚਲਤ ਹਨ । ਮਿਸਲ ਲਈ ‘ ਰਾਸ਼ਟਰਪਤੀ ਦੇ ਇਖ਼ਤਿਆਰ’ ਸ਼ਬਦ powers of the president ਲਈ ਵਰਤਿਆ ਜਾ ਸਕਦਾ ਹੈ , ਭਾਵੇਂ ਇਸ ਸਮੇਂ ਰਾਸ਼ਟਰਵਤੀ ਦੀਆਂ ਸ਼ਕਤੀਆਂ ਜ਼ਿਆਦਾ ਪ੍ਰਚਲਤ ਹੈ । ਇਸੇ ਤਰ੍ਹਾਂ optional subject ਲਈ ਇਖ਼ਤਿਆਰੀ ਮਜ਼ਮੂਨ ਵਰਤਿਆ ਜਾਂਦਾ ਹੈ । ਭਾਰਤੀ ਸੰਵਿਧਾਨ ਦੇ ਪੰਜਾਬੀ ਅਨੁਵਾਦ ਵਿਚ at the disposal of ਵਾਕੰਸ਼ ਦਾ ਪੰਜਾਬੀ ਰੂਪ ਦੇ ਇਖ਼ਤਿਆਰ ਵਿਚ , ਰਖਿਆ ਗਿਆ ਹੈ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2483, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.