ਇੱਲਤ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਇੱਲਤ (ਨਾਂ,ਇ) ਸ਼ਰਾਰਤ; ਖਰੂਦ; ਕਿਸੇ ਬੱਚੇ ਦਾ ਨਾ ਪਸੰਦ ਕੀਤਾ ਜਾਣ ਵਾਲਾ ਕਾਰਜ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3328, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਇੱਲਤ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਇੱਲਤ, (ਅਰਬੀ) / ਇਸਤਰੀ ਲਿੰਗ : ੧. ਔਲੇ, ਸ਼ਰਾਰਤ, ਖਰੂਦ; ੨. ਐਬ, ਭੈੜੀ ਵਾਦੀ (ਲਾਗੂ ਕਿਰਿਆ : ਕਰਨਾ, ਲੱਗਣਾ, ਲਾਉਣਾ)
–ਖਿੱਲਤ ਹਾਰਾ, ਵਿਸ਼ੇਸ਼ਣ : ਸ਼ਰਾਰਤੀ, ਕੁਚਾਲਾਂ ਕਰਕੇ ਬਦਨਾਮ, ਐਬੀ, ਇੱਲਤੀ ਭੈੜੇ ਲੱਛਣਾਂ ਵਾਲਾ, ਔਲੋਹਾਰਾੱ
–ਇੱਲਤ ਖੋਰ, ਵਿਸ਼ੇਸ਼ਣ : ਇੱਲਤੀ, ਸ਼ਰਾਰਤੀ
–ਇੱਲਤ ਲੱਗਣਾ, ਮੁਹਾਵਰਾ : ਭੈੜੀ ਵਾਦੀ ਪੈਣਾ, ਅਮਲ ਲੱਗਣਾ, ਬੁਰੀ ਆਦਤ ਹੋਣਾ, ਐਬ ਲਾਉਣਾ
–ਇੱਲਤੀ, ਵਿਸ਼ੇਸ਼ਣ : ਸ਼ਰਾਰਤੀ, ਇੱਲਤ ਕਰਨ ਵਾਲਾ, ਖਰੂਦੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 918, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-21-02-23-10, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First