ਉਤਸ਼ਾਹ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਉਤਸ਼ਾਹ [ਨਾਂਪੁ] ਜੋਸ਼, ਚਾਅ, ਹੌਸਲਾ , ਹਿੰਮਤ, ਉੱਦਮ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5472, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਉਤਸ਼ਾਹ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਉਤਸ਼ਾਹ, ਸੰਸਕ੍ਰਿਤ (ਉਤਸ਼ਾਹ) / ਪੁਲਿੰਗ : ਸ਼ੌਕ, ਚਾ, ਉਮੰਗ, ਜੋਸ਼, ਹੌਸਲਾ, ਵਧਾਈ, ਪਰਸੰਨਤਾ ਭਰਿਆ ਉਦਮ
–ਉਤਸ਼ਾਹਜਨਕ, ਵਿਸ਼ੇਸ਼ਣ : ਉਤਸ਼ਾਹੀ, ਉਤਸ਼ਾਹ ਸਹਿਤ, ਉਤਸ਼ਾਹ ਮਿਲਿਆ
–ਉਤਸ਼ਾਹੀ, ਵਿਸ਼ੇਸ਼ਣ : ਉਤਸ਼ਾਹ ਵਾਲਾ, ਉਦਮੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2329, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-09-23-03-04-08, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First