ਉਦਯੋਗਿਕ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦਯੋਗਿਕ [ ਵਿਸ਼ੇ ] ਉਦਯੋਗ ਨਾਲ਼ ਸੰਬੰਧਿਤ , ਕਾਰਖ਼ਾਨੇ ਦਾ , ਸਨਅਤੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1232, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਉਦਯੋਗਿਕ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Industrial _ ਉਦਯੋਗਿਕ : ਰਾਮ ਸਵਰੂਪ ਬਨਾਮ ਜਾਨਕੀ ਦਾਸ ਜੈ ਕੁਮਾਰ ( ਏ ਆਈ ਆਰ 1976 ਦਿਲੀ 219 ) ਅਨੁਸਾਰ ਸ਼ਬਦ ਉਦਯੋਗਿਕ ਦਾ ਮਤਲਬ ਹੈ ਉਦਯੋਗ ਦਾ ਜਾਂ ਉਦਯੋਗ ਨਾਲ ਸਬੰਧਤ । ਸ਼੍ਰਮ ਦਾ ਉਤਪਾਦਕ ਅਤੇ ਲਾਭ ਕਮਾਊ ਭਾਗ; ਖ਼ਾਸ ਕਰ ਨਿਰਮਾਣ ਵਿਚ ਜਿਥੇ ਵੱਡੀ ਗਿਣਤੀ ਵਿਚ ਵਿਅਕਤੀ ਲਾਏ ਜਾਂਦੇ ਹਨ ਅਤੇ ਪੂੰਜੀ ਲਾਈ ਜਾਂਦੀ ਹੈ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1035, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.