ਉਪ-ਗ੍ਰਹਿ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

LANDSAT (ਲੈਂਨਡਸੈਟ) ਉਪ-ਗ੍ਰਹਿ: ਪ੍ਰਿਥਵੀ ਦੁਆਲੇ 12 ਕਿਲੋਮੀਟਰ ਉਤੇ ਇਕ ਚਾਲਕ-ਰਹਿਤ ਪਰਿਕਰਮਾ ਕਰਦਾ ਉਪ-ਗ੍ਰਹਿ। ਰੀਮੋਟ ਸੈਨਸਿੰਗ (remote sensing) ਦੁਆਰਾ ਪ੍ਰਿਥਵੀ ਦੇ ਪ੍ਰਕ੍ਰਿਤਕ ਸਾਧਨਾਂ, ਭੂਮੀ ਉਪਯੋਗ, ਵਾਤਾਵਰਨ ਦਸ਼ਾਵਾਂ ਦਾ ਸਰਵੇਖਣ ਕਰਦਾ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1233, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.