ਉਰਫ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਉਰਫ. ਅ਼ ਸੰਗ੍ਯਾ—ਉਰਫ਼ਤ ਦਾ ਬਹੁ ਵਚਨ. ਠੱਡੇ. ਤੋਖੇ. ਸਰਹੱਦੀ ਚਿੰਨ੍ਹ । ੨ ਅ਼ .ਉਰਫ਼. ਵਿ—ਪ੍ਰਸਿੱਧ. ਵਿਖ੍ਯਾਤ. ਮਸ਼ਹੂਰ। ੩ ਤੁੱਲ. ਬਰੋਬਰ। ੪ ਸੰਗ੍ਯਾ—ਵਿਦ੍ਯਾ. ਇਲਮ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3490, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-07-18, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First