ਏਕੀਕਰਨ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Integration (ਇਨਟਿਗਰੇਇਸ਼ਨ) ਏਕੀਕਰਨ: (i) ਇਹ ਇਕ ਪ੍ਰਕਿਰਿਆ ਹੈ ਜਿਸ ਦੁਆਰਾ ਵੰਨ-ਸੁਵੰਨੇ ਜੁੱਟ (ਜੋ ਭਾਵੇਂ ਰੰਗ, ਜਮਾਤ ਅਤੇ ਧਰਮ ਤੇ ਆਧਾਰਿਤ ਹੋਣ) ਬਿਨਾਂ ਆਪਣੀ ਵਿਅਕਤਿਵ ਪਹਿਚਾਣ ਖੋਇਆਂ ਉਹਨਾਂ ਦਾ ਏਕੀਕਰਨ ਹੈ। (ii) ਇਕ ਹੀ ਕਾਰਖ਼ਾਨੇ ਵਿੱਚ ਜਾਂ ਇਕ ਹੀ ਸਥਿਤੀ ਤੇ ਇਕ ਖ਼ਾਸ ਵਸਤੂ ਦੇ ਉਤਪਾਦਨ ਵਿੱਚ ਦਰਜੇਦਾਰ ਪੜਾਵਾਂ ਦੀ ਹੋਂਦ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1027, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਏਕੀਕਰਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਏਕੀਕਰਨ [ਨਾਂਪੁ] ਵੱਖ-ਵੱਖ ਚੀਜ਼ਾਂ/ਥਾਵਾਂ/ਦੇਸਾਂ ਆਦਿ ਨੂੰ ਇਕੱਤਰ ਕਰਨ ਦੀ ਕਿਰਿਆ ਜਾਂ ਭਾਵ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1019, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.