ਔਲੇ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਔਲੇ, ਕਿਰਿਆ ਵਿਸ਼ੇਸ਼ਣ : ਇਧਰ, ਉਧਰ, ਇਸ ਪਾਸੇ ਤੇ ਉਸ ਪਾਸੇ, ਆਸੇ ਪਾਸੇ
–ਔਲੇ ਕੋਲੋ ਝਾਕਣਾ, ਮੁਹਾਵਰਾ : ਕੁਝ ਨਾ ਸੁੱਝਣਾ, ਜਵਾਬ ਨਾ ਅਹੁੜਨਾ
–ਔਲੇ ਕੋਲੇ ਮੂੰਹ ਦੇਣਾ, ਮੁਹਾਵਰਾ : ਲੁਕਦੇ ਫਿਰਨਾ, ਕਤਰਾਉਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2289, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-18-04-27-19, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First