ਕਟ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਟ. ਦੇਖੋ, ਕਟਿ ੩। ੨ ਦੇਖੋ, ਕਟਣਾ। ੩ ਕਟਕ (ਕੜੇ) ਦਾ ਸੰਖੇਪ. “ਕਰ ਮਹਿ ਕਟ ਪਦ ਨੂਪਰ ਸੋਹੈ.” (ਨਾਪ੍ਰ) “ਕਹਾਂ ਕੀਨ ਕਟ ਦੁਤਿਯ ਬਰਨਾਇ?” (ਗੁਪ੍ਰਸੂ) ਦੂਜਾ ਕੜਾ ਵਗਾਹ ਦਿੱਤਾ। ੪ ਦੇਖੋ, ਕੱਟ। ੫ ਸੰ. ਕਟ. ਚਟਾਈ. ਸਫ। ੬ ਖਸ । ੭ ਬਟੇਰ (ਪਟੇਰ) ਘਾਸ। ੮ ਮੌਸਮ. ਰੁੱਤ । ੯ ਲੋਥ । ੧੦ ਅਰਥੀ. ਸੀੜ੍ਹੀ। ੧੧ ਹਾਥੀ ਦੀ ਕਨਪਟੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14051, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.