ਕਦੋਂ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਦੋਂ [ਕਿਵਿ] ਕਿਸ ਸਮੇਂ, ਕਿਸ ਦਿਨ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 38189, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕਦੋਂ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਦੋਂ, (ਸੰਸਕ੍ਰਿਤ : कदा) / ਕਿਰਿਆ ਵਿਸ਼ੇਸ਼ਣ : ਕਿਹੜੇ ਵੇਲੇ, ਕਿਸ ਵੇਲੇ, ਕਦ
–ਕਦੋਕਣਾ, (ਲਹਿੰਦੀ) / ਕਿਰਿਆ ਵਿਸ਼ੇਸ਼ਣ : ਕਦੋਂ ਦਾ, ਕਿਸ ਵੇਲੇ ਦਾ, ਕਿੰਨੀ ਦੇਰ ਦਾ
–ਕਦੋਕਣੀ, ਕਿਰਿਆ ਵਿਸ਼ੇਸ਼ਣ : ਕਦੋਂ ਦੀ, ਕਿਸ ਵੇਲੇ ਦੀ, ਕਿੰਨੀ ਦੇਰ ਦੀ
–ਕਦੋਂ ਕੁ, ਕਿਰਿਆ ਵਿਸ਼ੇਸ਼ਣ : ਕਿਸ ਕੁ ਵੇਲੇ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 8493, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-02-04-20-43, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First