ਕਬਾੜ ਸਰੋਤ : 
    
      ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਕਬਾੜ (ਨਾਂ,ਪੁ) ਟੁੱਟਾ ਭੱਜਾ ਸਮਾਨ
    
      
      
      
         ਲੇਖਕ : ਕਿਰਪਾਲ ਕਜ਼ਾਕ (ਪ੍ਰੋ.), 
        ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1871, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
      
      
   
   
      ਕਬਾੜ ਸਰੋਤ : 
    
      ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਕਬਾੜ [ਨਾਂਪੁ] ਟੁੱਟੀਆਂ-ਭੱਜੀਆਂ ਤੇ ਬਚੀਆਂ-ਖੁਚੀਆਂ ਚੀਜ਼ਾਂ ਦਾ ਸੰਗ੍ਰਹਿ
    
      
      
      
         ਲੇਖਕ : ਡਾ. ਜੋਗਾ ਸਿੰਘ (ਸੰਪ.), 
        ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1867, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
      
      
   
   
      ਕਬਾੜ ਸਰੋਤ : 
    
      ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
      
           
     
      
      
      
        ਕਬਾੜ. ਸੰਗ੍ਯਾ—ਕੂੜਾ—ਕਰਕਟ. ਟੁੱਟੀ ਫੁੱਟੀ  ਵਸ੍ਤੁ. ਕਪਟ. ਚੀਥੜਾ । ੨ ਵ੍ਯਰਥ ਕਰਮ. ਮੰਦ ਕਰਮ. “ਜੇ ਸਉ ਕੂੜੀਆ ਕੂੜ  ਕਬਾੜ.” (ਧਨਾ ਮ: ੧) “ਛੋਡਹੁ ਪ੍ਰਾਣੀ  ਕੂੜ ਕਬਾੜਾ.” (ਮਾਰੂ ਸੋਲਹੇ  ਮ: ੧)
    
      
      
      
         ਲੇਖਕ : ਭਾਈ ਕਾਨ੍ਹ ਸਿੰਘ ਨਾਭਾ, 
        ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1825, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
      
      
   
   
      ਕਬਾੜ ਸਰੋਤ : 
    
      ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
      
           
     
      
      
      
       
	ਕਬਾੜ, (ਸੰਸਕ੍ਰਿਤ : कपाल=ਸੰਗ੍ਰਹਿ) \ ਪੁਲਿੰਗ : ਟੁੱਟੀਆਂ ਭੱਜੀਆਂ ਚੀਜ਼ਾਂ ਦਾ ਸੰਗ੍ਰਹਿ, ਬਹੁਤ ਕਿਸਮ ਦੀਆਂ ਚੀਜ਼ਾਂ ਦੇ ਉਦੜ ਗੁਦੜ ਹੋਣ ਦੀ ਹਾਲਤ
	–ਕਬਾੜਖਾਨਾ, ਪੁਲਿੰਗ : ਜਿਥੇ ਟੁੱਟਾ ਭੱਜਾ ਸਾਮਾਨ ਪਿਆ ਹੋਵੇ, ਕਬਾੜੀ ਦੀ ਦੁਕਾਨ ਜਾਂ ਸਟੋਰ
	–ਕਬਾੜੀ, ਪੁਲਿੰਗ : ਪੁਰਾਣੀਆਂ ਰੱਦੀ ਖੱਦੀ ਜਾਂ ਟੁੱਟੀਆਂ ਭੱਜੀਆਂ ਚੀਜ਼ਾਂ ਵੇਚਣ ਵਾਲਾ
	–ਕਬਾੜੀਆ, ਪੁਲਿੰਗ : ਕਬਾੜੀ
	–ਕਬਾੜੀ ਬਾਜ਼ਾਰ, ਪੁਲਿੰਗ : ਉਹ ਬਾਜ਼ਾਰ ਜਿਸ ਵਿੱਚ ਕਬਾੜੀਆਂ ਦੀਆਂ ਦੁਕਾਨਾਂ ਹੁੰਦੀਆਂ ਹਨ
	–ਕਾਠ ਕਬਾੜ, ਕੂੜ ਕਬਾੜ, ਪੁਲਿੰਗ : ਟੁੱਟਾ ਭੱਜਾ ਸਾਮਾਨ, ਲਕਾ ਤੁਕਾ, ਛਿੱਛਪੱਤ, ਨਿੱਕ ਸੁੱਕ, ਅੱਲ ਪੱਲ
    
      
      
      
         ਲੇਖਕ : ਭਾਸ਼ਾ ਵਿਭਾਗ, ਪੰਜਾਬ, 
        ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 886, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-12-12-00-54, ਹਵਾਲੇ/ਟਿੱਪਣੀਆਂ: 
      
      
   
   
      ਕਬਾੜ ਸਰੋਤ : 
    
      ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
      
           
     
      
      
      
       
	ਕਬਾੜ, (ਲਹਿੰਦੀ) \ (=ਕ+ਪਾਲ<ਪਰਾਲ<ਸੰਸਕ੍ਰਿਤ : पलाल=ਬਾਜਰੇ ਦਾ ਟਾਂਡਾ) \ ਪੁਲਿੰਗ : ਬਾਜਰੇ ਦੇ ਸਿੱਟੇ ਲੱਥ ਟਾਂਡੇ, ਕਬਾੜਾ, ਕੜਬ
    
      
      
      
         ਲੇਖਕ : ਭਾਸ਼ਾ ਵਿਭਾਗ, ਪੰਜਾਬ, 
        ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 895, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-12-02-32-05, ਹਵਾਲੇ/ਟਿੱਪਣੀਆਂ: 
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First