ਕਮਲੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਕਮਲੀ. ਵਿ—ਦੀਵਾਨੀ. ਸਿਰੜੀ। ੨ ਸੰਗ੍ਯਾ—ਕੰਬਲ. “ਲੈ ਕਮਲੀ ਚਲਿਓ ਪਲਟਾਇ.” (ਭੈਰ ਨਾਮਦੇਵ) ੩ ਸੰ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2146, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਮਲੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਮਲੀ, (ਫ਼ਾਰਸੀ : ਕੁਮਲਾ+ਈ), ਵਿਸ਼ੇਸ਼ਣ ,ਇਸਤਰੀ ਲਿੰਗ : ਝੱਲੀ, ਪਾਗਲ, ਦੀਵਾਨੀ, ਸੁਦਾਇਣ ਸਿਰੜੀ
–ਇੱਕ ਸੀ ਕਮਲੀ ਦੂਜੇ ਪੈ ਗਈ ਮੜ੍ਹੀਆਂ (ਸਿਵਿਆਂ) ਦੇ ਰਾਹ, ਅਖੌਤ : ਇੱਕ ਕਰੇਲਾ ਦੂਜੇ ਨੀਮ ਚੜ੍ਹਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 604, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-16-02-55-27, ਹਵਾਲੇ/ਟਿੱਪਣੀਆਂ:
ਕਮਲੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਮਲੀ, (ਸੰਸਕ੍ਰਿਤ : कमल+ਈ), ਇਸਤਰੀ ਲਿੰਗ : ੧. ਛੋਟਾ ਕੰਬਲ, ਲੋਈ, ਭੂਰੀ; ੨. ਵਿਸ਼ੇਸ਼ਣ : ਕੰਬਲ ਵਰਗੀ, ਕੰਬਲੀ ਜੇਹੀ, ਉੱਨ ਦੀ ਬਣੀ ਹੋਈ
–ਕਮਲੀ ਵਾਲਾ, ਪੁਲਿੰਗ : ਕਾਲੀ ਕਮਲੀ ਵਾਲਾ
–ਕਾਲੀ ਕਮਲੀ ਵਾਲਾ, ਪੁਲਿੰਗ : ੧. ਹਜ਼ਰਤ ਮੁਹੰਮਦ ਸਾਹਿਬ; ੨. ਇੱਕ ਰਿਸ਼ੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 603, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-16-02-55-41, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First