ਕਰੋਮ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਰੋਮ, (ਰਸਾਇਣ ਵਿਗਿਆਨ) \ (ਅੰਗਰੇਜ਼ : Chrome, ਯੂਨਾਨੀ : Chroma=ਰੰਗ) \ ਇਸਤਰੀ ਲਿੰਗ : ੧. ਇੱਕ ਰੰਗ ਜੋ ਲੈਡਕਰੋਮੇਟ ਤੋਂ ਹਾਸਲ ਹੁੰਦਾ ਹੈ; ੨. ਰੰਗਦਾਰ ਵਧੀਆ ਕਿਸਮ ਦਾ ਚਮੜਾ, Chrome
–ਕਰੋਮ ਲੈਦਰ, ਪੁਲਿੰਗ : ਕਰੋਮ ਦਾ ਵਧੀਆ ਰੰਗਦਾਰ ਚਮੜਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 6493, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-02-01-35-35, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First