ਕਸੀਰ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਸੀਰ (ਨਾਂ,ਪੁ) ਕਣਕ, ਜੌਂ ਆਦਿ ਦੇ ਸਿੱਟੇ ’ਤੇ ਨਿਕਲੀਆਂ ਬਰੀਕ ਤਿੱਖੀਆਂ ਕੰਡੇਦਾਰ ਤੰਦਾਂ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2910, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕਸੀਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਸੀਰ 1 [ਵਿਸ਼ੇ] ਬਹੁਤ, ਜ਼ਿਆਦਾ, ਅਧਿਕ, ਅਣਗਿਣਤ 2 [ਨਾਂਪੁ] ਜੋਂ ਕਣਕ ਆਦਿ ਦੀ ਬੱਲੀ ਜਾਂ ਸਿੱਟੇ ਉੱਪਰਲੇ ਤਿੱਖੇ ਵਾਲ਼ , ਕਸਾਰ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2904, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕਸੀਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਸੀਰ. ਸੰ. ਕਿੰਸ਼ਾਰੁ. ਸੰਗ੍ਯਾ—ਧਾਨ ਜੌਂ ਕਣਕ ਆਦਿ ਦੀ ਬੱਲੀ ਉੱਪਰ ਦੇ ਤਿੱਖੇ ਸੂਖਮ ਕੰਡੇਦਾਰ ਤੀਲੇ. ਕਸਾਰ। ੨ ਅ਼ ਵਿ—ਟੁੱਟਿਆ ਹੋਇਆ। ੩ ਅ਼ ਕਰ. ਬਹੁਤ. ਅਧਿਕ. ਜਾਦਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2822, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਸੀਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਸੀਰ, (ਅਰਬੀ : ਕਸਰਤ<ਕਸਰ=ਬਹੁਤ ਹੋਣਾ) / ਵਿਸ਼ੇਸ਼ਣ : ਬਹੁਤਾ ਅਧਕ, ਅਣ-ਗਿਣਤ ਸੰਖਿਆ ਵਿੱਚ ਵੱਧ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 604, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-05-11-13-25, ਹਵਾਲੇ/ਟਿੱਪਣੀਆਂ:
ਕਸੀਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਸੀਰ, (ਸੰਸਕ੍ਰਿਤ : ਕਿੰਸ਼ਾਰੁ) / ਪੁਲਿੰਗ : ਧਾਨ ਜੌਂ ਕਣਕ ਆਦਿ ਦੀ ਬੱਲੀ ਜਾਂ ਸਿੱਟੇ ਉਪਰ ਦੇ ਤਿੱਖੇ ਤੂੜ ਜਾਂ ਸਖ਼ਤ ਵਾਲ, ਕਸਾਰ
–ਕਸੀਰਦਾਰ, ਵਿਸ਼ੇਸ਼ਣ : ਜਿਸ ਬੱਲੀ ਤੇ ਕਸੀਰ ਹੋਣ, ਕਸੀਰਾਂ ਵਾਲੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 604, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-05-11-13-42, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First