ਕਾਣ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਾਣ (ਨਾਂ,ਇ) 1 ਮੰਜੇ ਭੋਂਏਂ ਜਾਂ ਕੱਪੜੇ ਆਦਿ ਦੀ ਕੰਨੀ ਦਾ ਇੱਕ ਗੁੱਠ ਵੱਲ ਨੂੰ ਵਧਿਆ ਭਾਗ 2 ਨੁਕਸ; ਐਬ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4762, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕਾਣ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਾਣ [ਨਾਂਇ] ਵਿੰਗ , ਟੇਢ; ਕਸਰ , ਨੁਕਸ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4763, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕਾਣ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਾਣ. ਸੰਗ੍ਯਾ—ਨ੍ਯੂਨਤਾ. ਕਮੀ। ੨ ਵਿੰਗ. ਟੇਢ। ੩ ਹੁਕੂਮਤ। ੪ ਇਹਸਾਨ। ੫ ਸੰ. ਕਾਣਾ. ਇੱਕ ਨੇਤ੍ਰ ਰਹਿਤ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4695, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਾਣ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਾਣ (ਸੰਸਕ੍ਰਿਤ : कोण=ਖੂੰਜਾ, ਕੁਨਾ) \ ਇਸਤਰੀ ਲਿੰਗ : ੧. ਵਿੰਗ, ਟੇਢ, ਫਰੜ, ਮੰਜੇ ਕੱਪੜੇ ਆਦਿ ਦਾ ਕੂਨਿਆਂ ਵਲ ਨੂੰ ਵਧ ਜਾਣਾ; ੨. ਕਸਰ, ਥੁੜ, ਘਾਟਾ; ਜਿਨ੍ਹਾਂ ਭੰਗ ਪੀਤੀ ਸਵਾਹ ਲਾ ਬੈਠੇ, ਉਹਨਾਂ ਮਾਹਲੂਆਂ ਨੂੰ ਕਹੀ ਕਾਣ ਹੈ ਨੀ’; ੩. ਨੁਕਸ, ਐਬ, ਦੋਸ਼
–ਕਾਣ ਪੈ ਜਾਣਾ,ਕਾਣ ਪੈਣਾ, ਇਸਤਰੀ ਲਿੰਗ : ੧. ਮੰਜੇ ਕੱਪੜੇ ਆਦਿ ਦਾ ਕੂਨਿਆਂ ਵਲ ਨੂੰ ਵੱਧ ਕੇ ਟੇਢਾ ਹੋ ਜਾਣਾ; ੨. ਫਲ ਸਬਜ਼ੀ ਵਿੱਚ ਕੀੜਾ ਪੈ ਜਾਣਾ
–ਕਾਣ ਮੰਨਣਾ, ਮੁਹਾਵਰਾ : ਈਨ ਮੰਨਣਾ, ਦਬਾਉ ਮੰਨਣਾ, ਰੁਹਬ ਵਿੱਚ ਆਉਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 810, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-07-12-10-43, ਹਵਾਲੇ/ਟਿੱਪਣੀਆਂ:
ਕਾਣ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਾਣ, (ਲਹਿੰਦੀ) \ ਕਿਰਿਆ ਵਿਸ਼ੇਸ਼ਣ : : ੧. ਲਈ, ੨. ਪਾਸ: ‘ਸਹੇਲੀਆਂ ਸਭਨਾਂ ਚੂਰੀ ਛੰਨਾ ਰਾਂਝੇ ਕਾਣ ਮੰਗਾਯਾ’
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 893, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-07-12-10-56, ਹਵਾਲੇ/ਟਿੱਪਣੀਆਂ:
ਕਾਣ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਾਣ, ਇਸਤਰੀ ਲਿੰਗ : ਕਾਨ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 893, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-07-12-11-08, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First