ਕਾਤਰ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਾਤਰ (ਨਾਂ,ਇ) ਕੱਪੜੇ ਆਦਿ ਨਾਲੋਂ ਕੱਟੀ ਤਿਰਛੀ ਲੀਰ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2240, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕਾਤਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਾਤਰ [ਨਾਂਇ] ਕੱਪੜੇ ਦਾ ਛੋਟਾ ਟੁਕੜਾ, ਕਤਰ, ਲੀਰ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2231, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕਾਤਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਾਤਰ. ਸੰਗ੍ਯਾ—ਕਤਰੀ ਹੋਈ ਲੀਰ । ੨ ਪਤਲੀ ਠੀਕਰੀ, ਜੋ ਚਕਰੀ ਦੀ ਤਰਾਂ ਪਾਣੀ ਉੱਪਰ ਬਾਲਕ ਚਲਾਉਂਦੇ ਹਨ. ਜੋ ਕੰ (ਪਾਣੀ) ਉੱਪਰ ਤਰ ਜਾਵੇ ਸੋ ਕਾਤਰ. ਛਿਛਲੀ। ੩ ਸੰ. ਵਿ—ਕਾਇਰ. ਡਰਪੋਕ. “ਸੂਰ ਤੇ ਕਾਤਰ, ਕੂਰ ਤੇ ਚਾਤਰ.” (ਚੰਡੀ ੧) ੪ ਤੁ ਕ਼ਾਤ਼ਰ. ਖੱਚਰ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2165, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਾਤਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਾਤਰ, (ਲਹਿੰਦੀ) \ (ਸੰਸਕ੍ਰਿਤ : कर्तरी, ਪ੍ਰਾਕ੍ਰਿਤ : कऱ्तरी=ਕਾਤਰ, ਸਿੰਧੀ : ਕਤਰ; ਬੰਗਾਲੀ : ਕਤਰਨੀ) \ ਪੁਲਿੰਗ : ਕਾਤ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 312, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-09-01-13-03, ਹਵਾਲੇ/ਟਿੱਪਣੀਆਂ:
ਕਾਤਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਾਤਰ, (ਲਹਿੰਦੀ) \ (ਅਰਬੀ : ਕਤ=ਚੌੜ ਦਾ ਕਟਣਾ) \ ਪੁਲਿੰਗ : ਕੱਤ ਜਾਂ ਟੱਕ ਲਾਉਣ ਦੀ ਕਿਰਿਆ, ਕਲਮ ਦਾ ਟੱਕ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 324, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-09-04-01-01, ਹਵਾਲੇ/ਟਿੱਪਣੀਆਂ:
ਕਾਤਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਾਤਰ, (ਤੁਰਕੀ : ਕਾਤਰ=ਅਸ਼ਤਰ, ਖੱਚਰ) \ ਪੁਲਿੰਗ : ਖੱਚਰ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 324, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-09-04-01-20, ਹਵਾਲੇ/ਟਿੱਪਣੀਆਂ:
ਕਾਤਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਾਤਰ, (ਸੰਸਕ੍ਰਿਤ : कर्त्री) \ ਇਸਤਰੀ ਲਿੰਗ : ਕੈਂਚੀ, ਕਤਰਨੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 293, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-09-04-01-39, ਹਵਾਲੇ/ਟਿੱਪਣੀਆਂ:
ਕਾਤਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਾਤਰ, (ਸੰਸਕ੍ਰਿਤ : कातर) \ ਵਿਸ਼ੇਸ਼ਣ : ੧. ਕਾਇਰ, ਬੁਜ਼ਦਿਲ; ੨. ਨਰਮ ਦਿਲ, ਕੋਮਲ; ੩. ਨਿਰਾਸ, ਫਿਕਰਮੰਦ : ‘ਸੂਰ ਤੇ ਕਾਤਰ ਕੂਰ ਤੇ ਚਾਤਰ’
(ਦਸਮ ਗ੍ਰੰਥ)
–ਕਾਤਰਤਾ, ਇਸਤਰੀ ਲਿੰਗ : ਕਾਇਰਤਾ, ਕਾਇਰਪੁਣਾ, ਬੁਜ਼ਦਿਲੀ : ‘ਕਾਤਰਤਾ ਕੁਤਵਾਰ ਬਹਾਰੈ’ (ਕ੍ਰਿਸ਼ਨਾਵ)
(ਦਸਮ ਗ੍ਰੰਥ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 324, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-09-04-03-37, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First