ਕਾਲੀ ਘਟਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਾਲੀ ਘਟਾ (ਨਾਂ,ਇ) ਇਕਾ-ਇਕ ਅਸਮਾਨ ’ਤੇ ਚੜ੍ਹ ਆਈ ਸੰਘਣੇ ਬੱਦਲਾਂ ਦੀ ਗੂਹੜੀ ਪਰਤ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1013, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕਾਲੀ ਘਟਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਾਲੀ ਘਟਾ, (ਹਿੰਦੀ : काली√ਸੰਸਕ੍ਰਿਤ : काल=ਕਾਲਾ+घटा) \ ਇਸਤਰੀ ਲਿੰਗ : ਬਹੁਤ ਗਹਿਰੀ, ਕਾਲੇ ਬੱਦਲਾਂ ਦਾ ਸਮੂਹ
–ਕਾਲੀ ਘਟਾ ਡਰਾਉਣੀ, ਚਿੱਟੀ ਮੀਂਹ ਵਰ੍ਹਾਉਣੀ, ਅਖੌਤ : ਕਾਲੇ ਬੱਦਲ ਜਦ ਆਉਣ ਤਾਂ ਉਹ ਭਿਆਨਕ ਤਾਂ ਜ਼ਰੂਰੀ ਹੁੰਦੇ ਹਨ ਪਰ ਵੱਸਣ ਵਾਲੇ ਕੇਵਲ ਚਿੱਟੇ ਬੱਦਲ ਹੀ ਹੁੰਦੇ ਹਨ
–ਕਾਲੀ ਘਟਾ ਡਰਾਉਣੀ ਧੌਲੀ ਵੱਸਣਹਾਰ, ਅਖੌਤ : ਜੋ ਗੱਜਦੇ ਹਨ ਉਹ ਵਸਦੇ ਨਹੀਂ, ਜੋ ਭੌਂਕਦੇ ਹਨ ਉਹ ਵੱਢਦੇ ਨਹੀਂ, ਕਾਲੀ ਘਟਾ ਡਰਾਉਣੀ ਚਿੱਟੀ ਮੀਂਹ ਵਰ੍ਹਾਉਣੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 104, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-27-02-18-26, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First