ਕਿਰਨ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਿਰਨ (ਨਾਂ,ਇ) 1 ਸੂਰਜ ਜਾਂ ਚੰਦਰਮਾ ਵਿਚਲੀ ਰੌਸ਼ਨੀ ਦੀ ਸੂਖ਼ਮ ਰਿਸ਼ਮ 2 ਗੋਟੇ ਜਾਂ ਬਾਦਲੇ ਦੀ ਬਣੀ ਸਜਾਵਟੀ ਝਾਲਰ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3597, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕਿਰਨ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਿਰਨ [ਨਾਂਇ] ਚਾਨਣ ਦੀ ਰਿਸ਼ਮ, ਰੌਸ਼ਨੀ ਦੀ ਸੂਖਮ ਲਕੀਰ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3589, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕਿਰਨ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਿਰਨ. ਦੇਖੋ, ਕਿਰਣ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3522, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਿਰਨ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਿਰਨ, (ਸੰਸਕ੍ਰਿਤ : किरण) \ ਇਸਤਰੀ ਲਿੰਗ : ੧. ਸੂਰਜ ਜਾਂ ਚੰਨ ਦੀ ਰਿਸ਼ਮ, ਰੌਸ਼ਨੀ ਦੀ ਸੁਆ, ਰੌਸ਼ਨੀ ਦੀ ਸੂਖ਼ਮ ਰੇਖਾ; ੨. ਗੋਟੇ ਜਾਂ ਬਾਦਲੇ ਦੀ ਬਣੀ ਹੋਈ ਝਾਲਰ ਜੋ ਬੱਚਿਆਂ ਤੇ ਤੀਵੀਆਂ ਦੇ ਕੱਪੜਿਆਂ ਤੇ ਲਾਈ ਜਾਂਦੀ ਹੈ
–ਕਿਰਨਪੁੰਜ, ਪਦਾਰਥ ਵਿਗਿਆਨ / ਪੁਲਿੰਗ : ਕਿਰਨਾਵਲੀ, ਕਿਰਨਾਂ ਦਾ ਸਮੂਹ, Bundle of rays
–ਕਿਰਨਮਾਪ, ਪਦਾਰਥ ਵਿਗਿਆਨ / ਪੁਲਿੰਗ : ਐਸਾ ਯੰਤਰ ਜਿਸ ਦੁਆਰਾ ਕਿਸੇ ਪ੍ਰਕਾਸ਼ਵਾਨ ਚੀਨ ਵਿਚੋਂ ਨਿਕਲਣ ਵਾਲੀਆਂ ਕਿਰਨਾਂ ਨੂੰ ਮਾਪਿਆ ਜਾਂਦਾ ਹੈ, Radiometer
–ਕਿਰਨਾਵਲੀ, ਪਦਾਰਥ ਵਿਗਿਆਨ / ਇਸਤਰੀ ਲਿੰਗ : ਕਿਰਨ ਪੁੰਜ, ਕਿਰਨਾਂ ਦਾ ਸਮੂਹ, Pencil of rays
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 647, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-04-16-03-13-40, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First