ਕਿਰਸ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਿਰਸ (ਨਾਂ,ਇ) ਸਰਫ਼ੇ ਨਾਲ ਕੀਤਾ ਖਰਚ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3057, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਿਰਸ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਿਰਸ [ਨਾਂਇ] ਪੈਸਾ ਘੱਟ ਖਰਚ ਕਰਨ ਦਾ ਭਾਵ, ਸਰਫ਼ਾ , ਬੱਚਤ, ਕੰਜੂਸੀ; ਕਿਰਤ, ਮਿਹਨਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3057, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਿਰਸ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਿਰਸ. ਸੰਗ੍ਯਾ—ਕਿੱਤਾ. ਪੇਸ਼ਾ. “ਕੋਈ ਦਲਾਲੀ ਕਿਰਸ ਕਮਾਏ.” (ਭਾਗੁ) ੨ ਸੰ. कृषि —ਕ੍ਰਿ੡੄. ਖੇਤੀ. “ਜਮ ਚੂਹਾ ਕਿਰਸ ਨਿਤਿ ਕੁਰਕਦਾ.” (ਮ: ੪ ਵਾਰ ਗਉ ੧) ੩ ਕ੄੗ਣ (ਵਾਹੀ) ਦੀ ਕ੍ਰਿਯਾ. “ਨਾ ਕੋ ਕਿਰਸ ਕਰੇਇ.” (ਮ: ੨ ਵਾਰ ਰਾਮ ੧)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2957, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਿਰਸ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕਿਰਸ (ਸੰ.। ਸੰਸਕ੍ਰਿਤ ਕ੍ਰਿਖਿ) ਖੇਤੀ


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2909, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਿਰਸ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਿਰਸ, (ਸੰਸਕ੍ਰਿਤ <कृश=ਘਟਣਾ, ਘਟਾਉਣਾ, ਬਚਤ ਹੋਣਾ ਜਾਂ ਕਰਨਾ) \ ਇਸਤਰੀ ਲਿੰਗ : ਰੁਪਿਆ ਪੈਸਾ ਘੱਟ ਖ਼ਰਚ ਕਰਨ ਦਾ ਗੁਣ ਜਾਂ ਸੁਭਾਉ, ਸੰਜਮ, ਸਰਫ਼ਾ, ਸਿਆਣਪ, ਬਚਤ, ਸ਼ੂਮਪੁਣਾ, ਕੰਜੂਸੀ

–ਕਿਰਸ ਕਰਨਾ, ਮੁਹਾਵਰਾ : ੧. ਕਫਾਇਤ ਕਰਨਾ; ੨. ਲਾਲਚ ਕਰਨਾ, ਕੰਜੂਸੀ ਵਰਤਣਾ; ੩. ਅਤੀ ਸੰਜਮ ਕਰਨਾ

–ਕਿਰਸ ਖੋਰ (ਖੋਰਾ), ਵਿਸ਼ੇਸ਼ਣ / ਪੁਲਿੰਗ : ਕਿਰਸ ਕਰਨ ਵਾਲਾ, ਸਰਫ਼ੇ ਵਾਲਾ, ਸਰਫੇ ਹੱਥਾ

–ਕਿਰਸਣ, ਇਸਤਰੀ ਲਿੰਗ : ਕਿਰਸ ਕਰਨ ਵਾਲੀ ਇਸਤਰੀ

–ਕਿਰਸਾਂ ਪਿੱਟਾ, ਕਿਰਸਾਂ ਪਿਟਿਆ, ਵਿਸ਼ੇਸ਼ਣ / ਪੁਲਿੰਗ :  ਸਰਫ਼ੇ ਖੋਰ, ਬਹੁਤੀ ਕਿਰਸ ਕਰਨ ਵਾਲਾ, ਕੰਜੂਸ

–ਕਿਰਸੀ, ਵਿਸ਼ੇਸ਼ਣ : ਸਰਫ਼ੇਖੋਰ, ਸਰਫ਼ੇਹੱਥਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 406, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-04-13-04-02-55, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.