ਕਿੱਤਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਿੱਤਾ [ਨਾਂਪੁ] ਕੰਮ , ਧੰਦਾ , ਪੇਸ਼ਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7144, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕਿੱਤਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਿੱਤਾ, (ਕਿਰਤ<ਸੰਸਕ੍ਰਿਤ : कृत्य√कृ=ਕਰਨਾ) \ ਪੁਲਿੰਗ : ਕੰਮ, ਕੰਮ ਕਾਰ, ਕਾਜ, ਕਾਰ, ਕਸਬ, ਧੰਦਾ; ਪੇਸ਼ਾ
–ਕਿੱਤਾ ਟੈਕਸ, ਪੁਲਿੰਗ : ਉਹ ਟੈਕਸ ਜੋ ਸਰਕਾਰ ਵਲੋਂ ਸਥਾਨਕ ਜਾਂ ਪ੍ਰਦੇਸ਼ਕ ਸੰਸਥਾ ਰਾਹੀਂ ਕਿਸੇ ਦੇ ਕਿੱਤੇ ਉਤੇ ਲਾਇਆ ਜਾਵੇ, ਜਿਵੇਂ ਕਿ ਜੁਲਾਹਿਆਂ ਤੇ ਕਾਰੀਗ਼ਰਾਂ ਉਤੇ ਪਹਿਲਾਂ ਡਿਸਟ੍ਰਿਕਟ ਬੋਰਡ ਰਾਹੀਂ ਟੈਕਸ ਲਾਇਆ ਜਾਂਦਾ ਸੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 853, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-04-11-02-57-31, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First