ਕੀਮਤੀ ਪੱਥਰ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Jade (ਜੇਇਡ) ਕੀਮਤੀ ਪੱਥਰ: ਹਰੇ ਅਤੇ ਚਿੱਟੇ ਰੰਗ ਦਾ ਚਟਾਨੀ ਪਦਾਰਥ, ਜਿਸ ਨੂੰ ਹੀਰਾ-ਪੱਥਰ (gem-stone) ਦੀ ਤਰ੍ਹਾਂ ਲਿਆ ਜਾਂਦਾ ਹੈ। ਇਹ ਦੋ ਬਿਲਕੁਲ ਵਿਭਿੰਨ ਖਣਿਜਾਂ ਜਿਵੇਂ ਨੇਫੇਰਾਇਟ (nephrite) ਅਤੇ ਜੇਡਾਇਟ (jadeite) ਦਾ ਬਣਿਆ ਹੁੰਦਾ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2117, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.