ਕੁਰਾਟੀਨ ਸਰੋਤ : 
    
      ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        Quarantine_ਕੁਰਾਟੀਨ: ਛੂਤ ਜਾਂ ਲਾਗ  ਦੀ ਬੀਮਾਰੀ  ਦੇ ਸ਼ਿਕਾਰ  ਵਿਅਕਤੀ  ਨੂੰ ਬਾਕੀ ਲੋਕਾਂ ਤੋਂ ਵਖਰਿਆਂ ਰਖਣ ਦੀ ਕ੍ਰਿਆ ਨੂੰ ਕੁਰਾਟੀਨ ਕਿਹਾ ਜਾਂਦਾ ਹੈ। ਜਿਹੜੇ ਵਿਅਕਤੀ ਅਜਿਹੇ ਹਾਲਾਤ ਵਿਚ ਵਿਚਰੇ ਹੋਣ  ਕਿ ਉਨ੍ਹਾਂ ਨੂੰ ਛੂਤ  ਰੋਗ  ਲਗ  ਜਾਣ  ਦੀ ਸੰਭਾਵਨਾ ਹੋਵੇ, ਉਨ੍ਹਾਂ ਨੂੰ ਵੀ ਆਮ  ਆਦਮੀ ਨੂੰ ਮਿਲਣ ਗਿਲਣ ਤੋਂ ਵਖਰਿਆਂ ਰਖਿਆ ਜਾ ਸਕਦਾ ਹੈ।
    
      
      
      
         ਲੇਖਕ : ਰਾਜਿੰਦਰ ਸਿੰਘ ਭਸੀਨ, 
        ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1498, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
      
      
   
   
      ਕੁਰਾਟੀਨ ਸਰੋਤ : 
    
      ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
      
           
     
      
      
      
       
	ਕੁਰਾਟੀਨ, (ਅੰਗਰੇਜ਼ੀ : Quarantine<ਲਾਤੀਨੀ : Quadraginta=ਦਾਲੀ) \ ਇਸਤਰੀ ਲਿੰਗ : ਜਹਾਜ਼ ਤੇ ਉਸ ਦੀਆਂ ਸਵਾਰੀਆਂ ਨੂੰ ਬੰਦਰਗਾਹ ਤੋਂ ਪਰੇ ਰੱਖਣਾ ਜਦੋਂ ਕਿ ਉਹ ਕਿਸੀ ਅਜਿਹੀ ਥਾਂ ਤੋਂ ਆਏ ਹੋਣ ਜਿੱਥੇ ਛੂਤ ਦੀ ਬੀਮਾਰੀ ਹੋਵੇ ਪਰਦੇਸ ਤੋਂ ਆਏ ਲੋਕਾਂ ਨੂੰ ਇਹ ਵੇਖਣ ਲਈ ਕਿ ਉਹ ਬੀਮਾਰ ਤਾਂ ਨਹੀਂ; ਇੱਕ ਥਾਂ ਵੱਖਰਾ ਰੱਖਣਾ
    
      
      
      
         ਲੇਖਕ : ਭਾਸ਼ਾ ਵਿਭਾਗ, ਪੰਜਾਬ, 
        ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 695, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-16-01-05-38, ਹਵਾਲੇ/ਟਿੱਪਣੀਆਂ: 
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First