ਕੁੰਨ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੁੰਨ, (ਕੂਨ੍ਹਾਂ, ਕੰ=ਜਲ+ਆਨਯਨ=ਲਿਆਉਣ) \ ਇਸਤਰੀ ਲਿੰਗ : ਛੋਟੀ ਮਸ਼ਕ, ਪਖਾਲ, ਜਾਨਵਰ ਦੀ ਖੱਲ ਜਿਸ ਨੂੰ ਰੰਗਣ ਲਈ ਖਟੀਕ ਉਸ ਵਿੱਚ ਮਸਾਲਾ ਭਰ ਕੇ ਲਟਕਾ ਦਿੰਦੇ ਹਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4523, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-09-11-50-50, ਹਵਾਲੇ/ਟਿੱਪਣੀਆਂ:

ਕੁੰਨ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੁੰਨ, (ਅਰਬੀ : ਕੁਨ=ਹੋ ਜਾ) \ ਪੁਲਿੰਗ : ਕੁਨ : ‘ਪਿਆ ਕੁੰਨ ਦਾ ਕੰਨ ਅਵਾਜ਼ ਜਦੋਂ’

(ਬੁਲ੍ਹੇ ਸ਼ਾਹ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4522, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-09-11-51-21, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.